SANGATSINGHJANDPURIA/ਸੰਗਤਸਿੰਘਜੰਡਪੁਰੀਆ
ਪ੍ਰਸਤਾਵਨਾ ਇਹ ਕਹਾਣੀ ਨੀ ਮੇਰੇ ਖੁਦ ਨਾਲ ਬਿਤੀ ਹੱਡ ਬਿਤੀ ਏ, ਜਿਹੜੀ ਮੈ ਇਕ ਕਿਤਾਬ ਰਾਹੀ ਤੁਹਾਡੇ ਸਾਰਿਆ ਸਾਮਣੇ ਲੇ ਕੇ ਆ ਰਿਹਾ ਹਾ, ਜਿੰਦਗੀ ਵਿੱਚ ਰੱਬ ਨੇ ਚਾਹਿਆ ਮੈ ਇਸ ਨੂੰ ਬਹੁਤ ਅੱਗੇ ਤੱਕ ਲੇ ਕੇ ਜਾਵਾਂਗਾ, ਤਾ ਜੋ ਮੇਰੇ ਨਾਲ ਹੋਈ ਕਿਸੇ ਨਾਲ ਨਾ ਹੋਵੇ, ਸੰਖੇਪ ਵਿੱਚ ਪੂਰਾ ਕਾਪੀ ਕਰ ਕੇ ਤਾ ਨੀ ਲਿਖ ਸਕਦੇ ਪਰ ਜਿੰਨਾ ਹੋ ਸਕਿਆ ਲਿਖਾਗਾ, ਇਸ ਕਿਤਾਬ ਵਿੱਚ ਕਿਸੇ ਦਾ ਜਿਕਰ ਕਰਨਾ ਰਿਹ ਗਿਆ ਹੋਵੇ ਤਾ ਮੈਨੂੰ ਇੱਕ ਛੋਟਾ ਜਾ ਸਮਝ ਕੇ ਮਾਫ ਕਰਨਾ ਸਭ ਦਾ ਧੰਨਵਾਦ ਜੀ .